UbuntuPunjabiTranslators

Punjabi Translation Team

This is Page for Punjab Translation Team for Ubuntu. Team Leader is Amanpreet Singh Alam amanpreetalam@yahoo.com). You can get more information as following:

About Punjabi Translation Team

ਪੰਜਾਬੀ ਟੀਮ ਦਾ ਗਠਨ ਅਗਸਤ 2003 ਵਿੱਚ ਕੀਤਾ ਗਿਆ ਸੀ, ਜਿਸ ਦੇ ਮੋਢੀ ਅਮਨਪਰੀਤ ਸਿੰਘ ਆਲਮ ਅਤੇ ਸ. ਗੁਰਸ਼ਰਨ ਸਿੰਘ ਖਾਲਸਾ ਜੀ ਸਨ। ਦਸਬੰਰ 2003 ਵਿੱਚ ਪਹਿਲੀਂ ਅਨੁਵਾਦ ਫਾਇਲ ਨੂੰ ਜਾਰੀ ਕੀਤਾ ਗਿਆ। ਛੇਤੀ ਹੀ ਟੀਮ ਨੇ ਵੱਡੇ ਪੱਧਰ ਉੱਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ। ਗਨੋਮ ਸਭ ਤੋਂ ਪਹਿਲਾਂ ਵੱਡਾ ਪਰੋਜੈੱਕਟ ਸੀ, ਜਿਸ ਨੂੰ ਮੁਕੰਮਲ ਕੀਤਾ ਗਿਆ ਮਾਰਚ 2004 ਵਿੱਚ। ਸਭ ਤੋਂ ਪਹਿਲੀਂ ਭਾਰਤੀ ਭਾਸ਼ਾ ਸੀ, ਜਿਸ ਨੇ ਗਨੋਮ ਵਿੱਚ 100% ਸਤਰਾਂ ਮੁਕੰਮਲ ਕਰ ਦਿੱਤੀਆਂ ਸਨ। ਫੇਰ ਛੇਤੀ ਹੀ ਫਿਡੋਰਾ ਨੂੰ ਹੱਥ ਵਿੱਚ ਲੈਕੇ ਰਿਕਾਰਡ ਸਮੇਂ (10 ਦਿਨਾਂ) ਵਿੱਚ ਖਤਮ ਕਰ ਦਿੱਤਾ ਗਿਆ। ਇਸ ਸਮੇਂ ਪੰਜਾਬੀ ਟੀਮ ਵਿੱਚ ਜਸਵਿੰਦਰ ਸਿੰਘ ਫੂਲੇਵਾਲਾ ਵੀ ਸ਼ਾਮਲ ਹੋ ਚੁੱਕੇ ਸਨ। ਫਿਰ ਪੰਜਾਬੀ ਟੀਮ ਨੇ ਪਗ਼ ਦਰ ਪਗ਼ ਕਾਰਵਾਈ ਕਰਦੇ ਹੋਏ ਪਰੋਜੈੱਕਟਾਂ ਨੂੰ ਖਤਮ ਕਰਨੇ ਸ਼ੁਰੂ ਕਰ ਦਿੱਤੇ।

  • ਓਪਨ ਆਫਿਸ, ਫਾਇਰਫਾਕਸ, ਗਨੋਮ, ਕੇਡੀਈ, ਰੋਬੋਟ ਪਰੋਜੈੱਕਟ, ਡੇਬੀਅਨ, ਫਿਡੋਰਾ, ਸੂਸੇ, ਮੈਡਰਿਕ ਵੱਡੇ ਪਰੋਜੈੱਕਟ ਹਨ, ਜਿੰਨਾਂ ਨੂੰ ਮੁਕੰਮਲ ਕੀਤਾ ਗਿਆ ਹੈ।
    • ਉਬਤੂੰ ਨੂੰ ਵੀ ਹੁਣ ਹੱਥ ਵਿੱਚ ਲਿਆ ਗਿਆ ਹੈ। ਹੁਣ ਹੇਠ ਦਿੱਤੇ ਮੈਂਬਰ ਇਸ ਵਿੱਚ ਕੰਮ ਕਰ ਰਹੇ ਹਨ:

== ਟੀਮ ਮੈਂਬਰ ==

  • ਅਮਨਪਰੀਤ ਸਿੰਘ ਆਲਮਵਾਲਾ
  • ਜਸਵਿੰਦਰ ਸਿੰਘ ਫੂਲੇਵਾਲਾ
  • ਹਰਮੀਤ ਸਿੰਘ ਫੂਲੇਵਾਲਾ

UbuntuPunjabiTranslators (last edited 2008-08-06 16:41:32 by localhost)